2024 Toyota RAV4 Hybrid

2024 RAV4 Hybrid ਦੀ ਚਮਕਦਾਰ ਤੇ ਸਪੋਰਟੀ ਦਿੱਖ ਤੋਂ ਵੀ ਅਗਾਂਹ ਇਸ ਦੀ ਹਾਰਸ-ਪਾਵਰ ਵਧੇਰੇ ਹੈ, ਇਹ ਤੇਜ਼ੀ ਨਾਲ ਰਫ਼ਤਾਰ ਫੜ ਲੈਂਦੀ ਹੈ ਤੇ ਗੈਸ ਮਾੱਡਲਾਂ ਦੇ ਮੁਕਾਬਲੇ ਇਸ ਦੀ ਈਂਧਨ ਖਪਤ ਬਹੁਤ ਘੱਟ ਹੈ। ਸ਼ਹਿਰੀ ਸੜਕਾਂ ਤੋਂ ਲੈ ਕੇ ਜੰਗਲ਼ਾਂ ਦੀਆਂ ਸੜਕਾਂ ਤੱਕ ਕੈਨੇਡਾ ਦੀ ਇਹ ਸਭ ਤੋਂ ਵੱਧ ਵਿਕਣ ਵਾਲੀ SUV ਤੁਹਾਨੂੰ ਲੰਮੇਰੀਆਂ ਦੂਰੀਆਂ ਤੱਕ ਲੈ ਜਾਵੇਗੀ।

ਡੀਲਰ ਦੀ ਭਾਲ ਕਰੋ

2024 RAV4 Hybrid XLE AWD

ਵਾਹਨ ਦੀ ਕੀਮਤ
$ 42,103*
ਲੀਜ਼ ਸ਼ੁਰੂ
$ 117@ 7.69%
WEEKLY FOR 60 MONTHS WITH $4,400 DOWN, INCL. F+PDI
ਫਾਇਨਾਂਸ
$ 172@ 6.79%
WEEKLY FOR 60 MONTHS WITH $4,400 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 42,103
260 ਵੀਕਲੀ ਪੇਅਮੈਂਟਸ
$117
ਸ਼ਰਤਾਂ (ਮਹੀਨੇ)
60
ਸਾਲਾਨਾ
7.69%
ਤਤਕਾਲ ਅਦਾਇਗੀ $ 4,400
Included Incentive $ 0

Red Tag Days ਛੇਤੀ ਸਮਾਪਤ ਹੋ ਰਹੇ ਹਨ।

ਚੋਣਵੇਂ ਮਾਡਲਾਂ 'ਤੇ ਸਾਡੀਆਂ ਨਵੀਨਤਮ ਪੇਸ਼ਕਸ਼ਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਹੈ ਲੰਮੀ ਦੂਰੀ ਦੇ ਸਮਰੱਥ

ਵੇਖਣ ਨੂੰ ਇਹ ਚੰਗੀ ਹੈ, ਇਸ ਨੂੰ ਚਲਾਉਣ ਦਾ ਅਨੁਭਵ ਬਹੁਤ ਮਹਾਨ ਹੈ ਤੇ ਇਹ ਸਭ ਤੋਂ ਵੱਧ ਅਤਿ-ਆਧੁਨਿਕ ਤਕਨਾਲੋਜੀਆਂ ਨਾਲ ਲੈਸ ਹੈ। 2024 RAV4 Hybrid ਉੱਤੇ ਧਨ ਖ਼ਰਚਣਾ ਤੁਹਾਡਾ ਸਿਆਣਪ ਵਾਲਾ ਨਿਵੇਸ਼ ਹੈ।

ਸੁਰੱਖਿਆ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ

ਕਾਰ ਜਿੰਨੀ ਸੁਰੱਖਿਅਤ ਹੋਵੇਗੀ, ਮਾਲਕੀ ਦੀ ਲਾਗਤ ਓਨੀ ਹੀ ਘੱਟ ਹੋਵੇਗੀ। ਟੋਯੋਟਾ ਸੇਫ਼ਟੀ ਸੈਂਸ ਨਾਲ ਤੁਹਾਡੇ ਬੀਮਾ ਪ੍ਰੀਮੀਅਮ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਤੇ ਤੁਸੀਂ ਲੰਮੀ ਦੂਰੀ ਤੱਕ ਰਾਹ ਦੇ ਦ੍ਰਿਸ਼ਾਂ ਦਾ ਆਨੰਦ ਮਾਣ ਸਕਦੇ ਹੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।