2024 Sienna

2024 Sienna ਤੁਹਾਨੂੰ ਕਿਤੇ ਵੀ ਲਿਜਾ ਸਕਦੀ ਹੈ। ਸਮਰੱਥ ਹਾਈਬ੍ਰਿਡ ਕਾਰਗੁਜ਼ਾਰੀ ਅਤੇ ਆੱਲ-ਵੀਲ-ਡ੍ਰਾਈਵ ਦੇ ਵੱਖੋ-ਵੱਖਰੇ ਫ਼ੀਚਰਜ਼ ਨਾਲ ਸੰਘਣੇ ਜੰਗਲ਼ਾਂ ਜਾਂ ਖੁੱਲ੍ਹੇ ਸ਼ਹਿਰਾਂ ‘ਚੋਂ ਲੰਘਦਿਆਂ ਦਲੇਰਾਨਾ ਯਾਤਰਾ ਕਰੋ।

ਡੀਲਰ ਦੀ ਭਾਲ ਕਰੋ

2024 Sienna XLE FWD 8-Passenger

VEHICLE PRICE
$ 51,536*
ਲੀਜ਼ ਸ਼ੁਰੂ
$ 149@ 8.19%
WEEKLY FOR 60 MONTHS WITH $5,100 DOWN, INCL. F+PDI
ਫਾਇਨਾਂਸ
$ 213@ 7.09%
WEEKLY FOR 60 MONTHS WITH $5,100 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
VEHICLE PRICE
$ 51,536
260 ਵੀਕਲੀ ਪੇਅਮੈਂਟਸ
$149
ਸ਼ਰਤਾਂ (ਮਹੀਨੇ)
60
ਸਾਲਾਨਾ
8.19%
ਤਤਕਾਲ ਅਦਾਇਗੀ $ 5,100
Included Incentive $ 0

ਜੀਓ ਵੱਡੀ ਸੋਚ ਨਾਲ

2024 Sienna ਦੇ ਖੁੱਲ੍ਹੇ-ਡੁੱਲ੍ਹੇ ਕੈਬਿਨ ਦੇ ਨਾਲ-ਨਾਲ ਇਹ ਕਾਰ ਕੁਨੈਕਟਡ ਟੈਕਨੋਲੋਜੀ ਨਾਲ ਵੀ ਲੈਸ ਹੈ। ਪਿਛਲੀ ਸੀਟ ’ਤੇ ਮਨੋਰੰਜਨ ਤੇ ਪ੍ਰੀਮੀਅਮ JBL ਆੱਡੀਓ ਸਿਸਟਮ ਉਪਲਬਧ ਹੈ, ਜਿਸ ਸਦਕਾ ਇਹ ਕਾਰ ਇੱਕ ਅਜਿਹੇ ਥੀਏਟਰ ਦਾ ਰੂਪ ਧਾਰ ਲੈਂਦੀ ਹੈ, ਜਿਸ ਦੇ ਚੁਫੇਰਿਓਂ ਆਵਾਜ਼ ਗੂੰਜਦੀ ਹੈ।

ਹਰ ਪੱਖ ’ਤੇ ਮਦਦ ਉਪਲਬਧ

ਤੁਹਾਨੂੰ ਇਸ ਵਾਹਨ ਦੇ ਹਰੇਕ ਪਾਸੇ ਮਦਦ ਮਿਲੇਗੀ; ਜਿਵੇਂ ਕਿ ਕਿੱਕ ਸੈਂਸਰਡ ਤੇ ਪਿਛਲੇ ਪਾਵਰ ਦਰਵਾਜ਼ੇ, ਪਿੱਛੇ ਵੇਖਣ ਵਾਲਾ ਡਿਜੀਟਲ ਸ਼ੀਸ਼ਾ ਅਤੇ ਪਾਵਰ-ਲਿਫ਼ਟ ਸੀਟ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।