GR Supra 3.0 Premium shown

2025 Toyota GR Supra

2025 GR Supra ਤੁਹਾਨੂੰ ਹਰੇਕ ਸੜਕ ਦੇ ਇੱਕ ਟ੍ਰੈਕ ਹੋਣ ਦਾ ਅਹਿਸਾਸ ਕਰਵਾਏਗੀ। ਸਵਾਰੀ ਦੇ ਉਚੇਰੇ ਪੱਧਰਾਂ ਤੇ 6-ਸਪੀਡ ਮੇਨੂਅਲ ਟ੍ਰਾਂਸਮਿਸ਼ਨ ਨਾਲ ਇਹ ਕਾਰ ਤੁਹਾਨੂੰ ਪੂਰੀ ਰਫ਼ਤਾਰ ਨਾਲ ਸਮੁੱਚਾ ਉਨਟਾਰੀਓ ਘੁੰਮਾਉਣ ਲਈ ਤਿਆਰ ਹੈ।

2025 GR Supra 3.0 Premium AT

ਵਾਹਨ ਦੀ ਕੀਮਤ
$ 72,676*
ਲੀਜ਼ ਸ਼ੁਰੂ
$ 238@ 5.49%
WEEKLY FOR 60 MONTHS WITH $0 DOWN, INCL. Delivery and Destination charge
ਫਾਇਨਾਂਸ
$ 316@ 4.99%
WEEKLY FOR 60 MONTHS WITH $0 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 72,676
260 ਵੀਕਲੀ ਪੇਅਮੈਂਟਸ
$ 238
ਸ਼ਰਤਾਂ (ਮਹੀਨੇ)
60
ਸਾਲਾਨਾ
5.49%
ਤਤਕਾਲ ਅਦਾਇਗੀ$ 0
Included Incentive $ 0

ਸਦਾਬਹਾਰ ਸਟਾਈਲਿਸ਼

ਕਲਾਸਿਕ ਰੇਸ-ਕਾਰਾਂ ਤੋਂ ਪ੍ਰਭਾਵਿਤ 2025 GR Supra ਸੜਕਾਂ ਨੂੰ ਜਿਵੇਂ ਰੰਗੀਨ ਬਣਾ ਦਿੰਦੀ ਹੈ। 45ਵੀਂ ਵਰ੍ਹੇ-ਗੰਢ ਮੌਕੇ ਦਾ ਐਡੀਸ਼ਨ ਵਾਹਨ ਫ਼ੌਰਜਡ ਐਲੂਮੀਨੀਅਮ ਪਹੀਆਂ ਅਤੇ ਦਿਲ-ਖਿੱਚਵੀਂ ਲਾਲ ਰੰਗ ਦੀ ਬਾਹਰੀ ਦਿੱਖ ਨਾਲ ਹਰ ਵਾਰ ਵਾਂਗ ਸਟਾਈਲਿਸ਼ ਹੈ।

ਚੱਲਣ ’ਚ ਰਵਾਨੀ

ਤੇਜ਼ ਰਫ਼ਤਾਰਾਂ ਤੇ ਤਿੱਖੇ ਮੋੜਾਂ ’ਤੇ ਵੀ ਇੱਕ ਪੇਸ਼ੇਵਰ ਵਾਂਗ ਦੌੜਦੀ ਹੈ। 2025 GR Supra ਦੀ ਬਿਲਕੁਲ ਪਰਿਵਰਤਨਸ਼ੀਲ ਸਸਪੈਂਸ਼ਨ ਹੈ, ਜਿਸ ਉੱਪਰ ਹਰ ਹਾਲਤ ’ਚ ਹਰੇਕ ਕੋਣੇ ’ਤੇ ਤੁਹਾਡਾ ਕੰਟਰੋਲ ਰਹਿੰਦਾ ਹੈ।

It's Time to Toyota

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।

ਸਮਾਨਤਾ ਵਾਲੇ ਹੋਰ ਮਾਡਲ ਦੇਖੋ